ਮੂੰਹ ਵੇਖ ਕੇ ਚਪੇੜ ਲਾਉਣੀ

- (ਆਦਮੀ ਵੇਖ ਕੇ ਸਲੂਕ ਕਰਨਾ)

ਮਨੁੱਖ ਮਨੁੱਖ ਵਿਚ ਫ਼ਰਕ ਬੁਨਿਆਦੀ ਹੈ ; ਇਹ ਕਦੇ ਵੀ ਉੱਕਾ ਖ਼ਤਮ ਨਹੀਂ ਕੀਤਾ ਜਾ ਸਕਦਾ। ਤਾਂ ਤੇ ਇਹ ਕਦੇ ਵੀ ਨਹੀਂ ਹੋ ਸਕਦਾ ਕਿ ਕਿਸੇ ਵੀ ਮੁਆਮਲੇ ਵਿਚ ਸਾਰੇ ਲੋਕਾਂ ਨੂੰ ਇਕਸੇ ਰੱਸੇ ਫਾਹੇ ਦਿੱਤਾ ਜਾ ਸਕੇ। ਮੂੰਹ ਵੇਖ ਕੇ ਹੀ ਚਪੇੜ ਵੱਜੇਗੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ