ਮੂੰਹ ਵਿੱਚ ਗੱਲ ਨਾ ਹੋਣੀ

- (ਚੁੱਪ ਚਾਪ ਰਹਿਣ ਵਾਲਾ)

ਉਹ ਬੜਾ ਹੀ ਸ਼ਰੀਫ ਹੈ । ਉਸ ਦੇ ਮੂੰਹ ਵਿੱਚ ਗੱਲ ਨਹੀਂ, ਜੋ ਕਹੋ, ਉਹ ਚੁੱਪ ਕਰਕੇ ਕਰੀ ਜਾਂਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ