ਮੂੰਹ ਵਿੱਚ ਫਿਰਨਾ

- (ਕੋਈ ਗੱਲ ਯਾਦ ਦੇ ਬਹੁਤ ਨੇੜੇ ਹੋਣੀ ਪਰ ਛੇਤੀ ਯਾਦ ਨਾ ਆਉਣੀ)

ਉਸ ਦਾ ਨਾਂ ਮੇਰੇ ਮੂੰਹ ਵਿੱਚ ਪਿਆ ਫਿਰਦਾ ਹੈ ਪਰ ਯਾਦ ਨਹੀਂ ਆ ਰਿਹਾ। ਕਿਸੇ ਵੇਲੇ ਆਪੇ ਹੀ ਯਾਦ ਆ ਜਾਏਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ