ਮੂੰਹੋਂ ਕੱਢ ਕੇ ਦੇਣਾ

- (ਆਪਣੀ ਲੋੜ ਨੂੰ ਉਲੰਘ ਕੇ ਕਿਸੇ ਨੂੰ ਦੇਣਾ)

ਆਪਣੀ ਵਾਧੂ ਚੀਜ਼ ਕਿਸੇ ਰੱਜੇ ਨੂੰ ਦੇਣੀ ਲਿਹਾਜ਼ ਏ, ਆਪਣੀ ਵਾਧੂ ਚੀਜ਼ ਕਿਸੇ ਭੁੱਖੇ ਨੂੰ ਦੇਣੀ ਜੀਵਨ ਏ ਤੇ ਆਪਣੇ ਮੂੰਹ ਕੱਢ ਕੇ ਕਿਸੇ ਭੁੱਖੇ ਨੂੰ ਦੇਣਾ ਉਪਕਾਰ ਏ। ਤੁਸੀਂ ਨਫ਼ਾ ਤਿਆਗ ਕੇ ਉਪਕਾਰ ਕਰਦੇ ਹੋ।

ਸ਼ੇਅਰ ਕਰੋ

📝 ਸੋਧ ਲਈ ਭੇਜੋ