ਮੂੰਹੋਂ ਲਾਹੁਣਾ

- (ਕਿਸੇ ਨਾਲੋਂ ਪਿਆਰ ਤੋੜ ਲੈਣਾ)

ਉਸ ਦੀ ਮਾਮੂਲੀ ਜਹੀ ਭੁੱਲ ਤੋਂ ਉਹ ਇੰਨਾ ਗੁੱਸੇ ਹੋਇਆ ਕਿ ਉਸਨੇ ਮੂੰਹੋਂ ਹੀ ਲਾਹ ਦਿੱਤਾ ਤੇ ਮੁੜ ਕੇ ਸਾਰਾ ਜੀਵਨ ਮੂੰਹ ਨਾ ਲਾਇਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ