ਮੂੰਹੋਂ ਫੜਨੀ

- (ਕਿਸੇ ਦੇ ਮੂੰਹੋਂ ਨਿਕਲੀ ਗੱਲ ਤੇ ਜ਼ੋਰ ਦੇਣਾ)

ਤੁਸਾਂ ਇਹ ਗੱਲ ਮੇਰੇ ਮੂੰਹੋਂ ਹੀ ਫੜ ਲਈ ਹੈ; ਮੇਰੇ ਪਾਸੋਂ ਗਲਤੀ ਹੋਈ ਹੈ ਤੇ ਮੈਂ ਮੁਆਫੀ ਮੰਗਦਾ ਹਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ