ਮੋਠਾਂ ਦੀ ਛਾਵੇਂ ਬੈਠਣਾ

- (ਆਸ ਪੂਰਤੀ ਦਾ ਅਸੰਭਵ ਹੋਣਾ)

ਸਾਰਾ ਮਾਲ ਧੰਨ ਵੰਡਿਆ ਗਿਆ ਹੈ ਤੇ ਤੂੰ ਹੁਣ ਬਹੁੜਿਆ ਹੈਂ । ਹੁਣ ਤੇ ਮੋਠਾਂ ਦੀ ਛਾਂਵੇਂ ਬੈਠ, ਤੈਨੂੰ ਇੱਥੋਂ ਹੁਣ ਕੀ ਮਿਲਣਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ