ਮੁੱਛ ਮੁੱਛ ਖਾਣਾ

- (ਦੂਜਿਆਂ ਦਾ ਮਾਲ ਠੱਗ ਠੱਗ ਗੁਜ਼ਾਰਾ ਕਰਨਾ)

ਉਹ ਆਪਣੀ ਭੈਣ ਨੂੰ ਮੁੱਛ ਮੁੱਛ ਖਾਧੀ ਜਾਂਦਾ ਹੈ ਆਪ ਕੋਈ ਕੰਮ ਨਹੀਂ ਕਰਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ