ਮੁੱਛਾਂ ਨੂੰ ਤਾਅ ਦੇਣਾ

- (ਹੈਂਕੜ ਤੇ ਜੋਸ਼ ਵਿਚ ਆ ਕੇ ਕੋਈ ਵਧੀਕੀ ਕਰਨ ਲਈ ਤਿਆਰ ਹੋਣਾ)

ਪੁਲਸ ਤੇ ਕਈ ਅੰਗਰੇਜ਼ਾਂ ਦੀ ਮਦਦ ਨਾਲ ਮੁਸਲਿਮ ਲੀਗ ਦਾ ਅੰਦੋਲਨ ਕਾਮਯਾਬ ਹੋ ਗਿਆ। ਮੁਸਲਮਾਨ ਮੁੱਛਾਂ ਨੂੰ ਤਾਅ ਦੇ ਰਹੇ ਸਨ, ਤੇ ਉਹਨਾਂ ਦੀ ਪਿੱਠ ਠੋਕਣ ਵਾਲੇ ਅੰਗਰੇਜ਼ ਅੰਦਰ ਵੜ ਕੇ ਹੱਸਦੇ ਹੋਣਗੇ, ਕਿਉਂਕਿ ਪੰਜਾਬ ਦੇ ਇਸ ਘਰੋਗੀ ਜੰਗ ਵਿਚ ਉਹਨਾਂ ਨੂੰ ਆਪਣੀਆਂ ਪੰਜੇ ਉਂਗਲਾਂ ਘਿਉ ਵਿਚ ਦਿੱਸ ਰਹੀਆਂ ਸਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ