ਮੂੰਹ ਚਿੱਤ ਲੱਗਣਾ

- ਸੋਹਣਾ ਹੋਣ ਕਰ ਕੇ ਪਸੰਦ ਆਉਣਾ

ਮਨਿੰਦਰ ਬੜੀ ਮੂੰਹ ਚਿੱਤ ਲਗਦੀ ਕੁੜੀ ਹੈ । ਮੈਂ ਤਾਂ ਉਸ ਨੂੰ ਆਪਣੀ ਨੂੰਹ ਬਣਾ ਕੇ ਘਰ ਲੈ ਆਉਣਾ ਹੈ ।

ਸ਼ੇਅਰ ਕਰੋ