ਮੂੰਹ ਸਿਉਂਣਾ

- (ਚੁੱਪ ਰਹਿਣਾ)

ਤੂੰ ਉੱਥੇ ਜ਼ਰਾ ਆਪਣਾ ਮੂੰਹ ਸਿਉਂ ਕੇ ਰੱਖੀਂ। ਇਹ ਨਾ ਹੋਵੇ ਕਿ ਤੇਰੇ ਮੂੰਹੋਂ ਕੋਈ ਉਲਟੀ ਸਿੱਧੀ ਗੱਲ ਨਿੱਕਲ ਜਾਵੇ ਤੇ ਕੰਮ ਵਿਗੜ ਜਾਵੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ