ਮੁਹਾਰਾਂ ਮੋੜਨੀਆਂ

- (ਮੂੰਹ ਚੁੱਕਣਾ, ਤੁਰ ਪੈਣਾ)

ਤੁਸੀਂ ਉੱਧਰ ਚੱਲੇ ਤੇ ਹੋ ! ਇਹ ਵੀ ਦੱਸ ਜਾਉ ਕਿ ਮੁਹਾਰਾਂ ਮੋੜੋਂਗੇ ਕਦੇ ? ਅਸੀਂ ਪਿੱਛੇ ਉਡੀਕ ਵਿੱਚ ਹੀ ਨਾ ਸੁੱਕਦੇ ਰਹੀਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ