ਮੂੰਹੋਂ ਕੱਢ ਕੇ ਦੇਣਾ

- ਆਪਣੇ ਨਾਲੋਂ ਦੂਜੇ ਦੀ ਲੋੜ ਨੂੰ ਪਹਿਲ ਦੇਣਾ

ਮਾਪੇ ਆਪਣੇ ਬੱਚਿਆਂ ਨੂੰ ਪਾਲਣ ਲਈ ਮੂੰਹੋਂ ਕੱਢ ਕੇ ਦਿੰਦੇ ਹਨ ।ਪਰ ਉਹ ਜਦੋਂ ਵੱਡੇ ਹੋ ਜਾਂਦੇ ਹਨ, ਤਾਂ ਉਹ ਮਾਪਿਆਂ ਦੀ ਪ੍ਰਵਾਹ ਨਹੀਂ ਕਰਦੇ ।

ਸ਼ੇਅਰ ਕਰੋ