ਮੁੱਲ ਲੈ ਲੈਣਾ

- (ਪਿਆਰ ਜਿੱਤ ਲੈਣਾ, ਕਿਸੇ ਨੂੰ ਪਿਆਰ ਤੇ ਨੇਕੀ ਨਾਲ ਆਪਣਾ ਮੁਰੀਦ ਕਰ ਲੈਣਾ)

ਜਦੋਂ ਸਿੱਖ ਬਾਬੇ ਨੇ ਥਾਣੇ ਜਾ ਕੇ ਰਾਂਝੇ ਦੀ ਹੱਥਕੜੀ ਆਪਣੀ ਜ਼ਾਮਨੀ ਦੇ ਕੇ ਖੁਲਾਈ ਤਾਂ ਓਹ ਅੱਥਰੂ ਭਰਕੇ ਬਾਬੇ ਦੇ ਚਰਨੀਂ ਦੇ ਪਿਆ ਤੇ ਕਹਿਣ ਲੱਗਾ, 'ਬਾਬਾ ! ਤੂੰ ਮੇਰਾ ਪਿਉ ਹੈਂ ਤੇ ਮੈਂ ਤੇਰਾ ਪੁੱਤ ਹਾਂ । ਤੂੰ ਬਿਨ ਦੰਮਾਂ ਸਾਨੂੰ ਮੁੱਲ ਲੈ ਲਿਆ ਹੈ, ਅੱਲਾ ਰਹਿੰਦੀ ਦੁਨੀਆਂ ਤੱਕ ਜੀਵੇਂ !

ਸ਼ੇਅਰ ਕਰੋ

📝 ਸੋਧ ਲਈ ਭੇਜੋ