ਮੁਰਾਦਾਂ ਪੂਰੀਆਂ ਹੋਣੀਆਂ

- (ਦਿਲ ਦੀਆਂ ਖਾਹਸ਼ਾਂ ਪੂਰੀਆਂ ਹੋਣੀਆਂ)

ਜੋਤਸ਼ੀ ਨੇ ਕਿਹਾ- ਬੀਬੀ! ਭਾਗਾਂ ਵਾਲੀ ਬੜੀ ਏਂ, ਪਰ ਅਜੇ ਸੁਖ ਨਹੀਂ ਵੇਖਿਆ। ਮਨ ਦੇ ਸ਼ੱਕ ਤੇਰੇ ਪੂਰੇ ਨਹੀਂ ਹੋਏ। ਹਾਂ 'ਸਤਾਰਾ ਤੇਰਾ ਨੇਕ ਏ, ਓੜਕ ਨੂੰ ਸਾਰੀਆਂ ਮੁਰਾਦਾਂ ਹੋਣਗੀਆਂ ਪੂਰੀਆਂ, ਪਰ ਅਜੇ ਤੇਰੇ ਤੇ ਗ੍ਰਹਿ ਦਿਸ਼ਾ ਹੈ ਭਾਰੀ ।

ਸ਼ੇਅਰ ਕਰੋ

📝 ਸੋਧ ਲਈ ਭੇਜੋ