ਮੁਰੰਮਤ ਕਰਨਾ

- (ਸਜ਼ਾ ਦੇਣਾ, ਮਾਰਨਾ)

ਇੱਕ ਵਾਰੀ ਜਿਹੜਾ ਅੰਬ ਤੋੜਦਾ ਕਾਬੂ ਆ ਗਿਆ, ਉਸ ਦੀ ਐਸੀ ਮੁਰੰਮਤ ਹੋਵੇਗੀ ਕਿ ਸਾਰੀ ਉਮਰ ਫਿਰ ਇਧਰ ਮੂੰਹ ਨਾ ਕਰੇਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ