ਮੁੜਦੇ ਪੈਰੀਂ

- (ਪੁੱਜਦਿਆਂ ਹੀ ਵਾਪਸ ਟੁਰ ਪੈਣਾ)

ਉਹ ਤੁਹਾਡੇ ਪਿੱਛੋਂ ਇੱਥੇ ਆਇਆ ਸੀ ਪਰ ਮੁੜਦੇ ਪੈਰੀਂ ਹੀ ਵਾਪਸ ਚਲਾ ਗਿਆ ਹੈ। ਉਹ ਪੰਜ ਮਿੰਟ ਵੀ ਨਹੀਂ ਅਟਕਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ