ਮੁਰਦੇ ਵੰਨੀ ਛਾਈ ਹੋਣੀ

- (ਇਉਂ ਜਾਪਣਾ ਕਿ ਇਹ ਮਰਨ ਕਿਨਾਰੇ ਆ ਰਿਹਾ ਹੈ)

'ਤਾਂ ਸ਼ਾਇਦ ਏਸੇ ਕਰਕੇ ਜਦ ਸਿਪਾਹੀ ਤੁਹਾਨੂੰ ਖਿੱਚ ਕੇ ਲਿਆਏ ਸਨ ; ਜੋਸ਼ ਨਾਲ ਤੁਹਾਡੀਆਂ ਲੱਤਾਂ ਕੰਬ ਰਹੀਆਂ ਸਨ ਤੇ ਚੇਹਰੇ ਤੇ ਮੁਰਦੇ-ਵੰਨੀ ਛਾਈ ਹੋਈ ਸੀ ?'

ਸ਼ੇਅਰ ਕਰੋ

📝 ਸੋਧ ਲਈ ਭੇਜੋ