ਮੁਸ਼ਕਾਂ ਕਸਣੀਆਂ

- (ਕਿਸੇ ਦੇ ਹੱਥ ਪੈਰ ਕਸ ਕੇ ਬੰਨ੍ਹਣੇ)

ਚਾਚੇ ਨੇ ਆਖਿਆ, 'ਵੇਖ ਬੱਚੂ, ਵੇਲਾ ਨਾ ਜਾਣ ਦੇ, ਫੜ ਕੇ ਕਸ ਲੈ ਇਹਦੀਆਂ ਮੁਸ਼ਕਾਂ ਤੇ ਅਸੀਂ ਘੋੜੀ ਉੱਤੇ ਸੁੱਟ ਕੇ ਅੱਡੀ ਲਾਉਨੇ ਆਂ।'

ਸ਼ੇਅਰ ਕਰੋ

📝 ਸੋਧ ਲਈ ਭੇਜੋ