ਮੁੱਠ ਗਰਮ ਕਰਨੀ

- (ਵੱਢੀ ਦੇਣੀ)

ਅੱਜ ਕੱਲ੍ਹ ਜਿੰਨੇ ਤੀਕ ਕਲਰਕਾਂ ਦੀ ਮੁੱਠ ਗਰਮ ਨਾ ਕਰੋ, ਦਫ਼ਤਰਾਂ ਵਿਚੋਂ ਕੋਈ ਵੀ ਕੰਮ ਨਹੀਂ ਹੋ ਸਕਦਾ। ਬਿਨਾਂ ਰਿਸ਼ਵਤ ਦੇ ਕੋਈ ਗੱਲ ਵੀ ਨਹੀਂ ਕਰਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ