ਮੁੱਠ ਵਿੱਚ ਹੋਣਾ

- (ਕਾਬੂ ਵਿੱਚ, ਅਖ਼ਤਿਆਰ ਵਿੱਚ ਹੋਣਾ)

ਰਥ ਦੀ ਜ਼ਮੀਨ ਤੇਰੀ, ਅੰਨ ਦੇ ਅੰਬਾਰ ਤੇਰੇ, ਦੇਸ ਦੀ ਆਬਾਦੀ ਵਿਚ ਪੰਜਾਂ ਵਿਚੋਂ ਚਾਰ ਤੇਰੇ, ਕੁੰਜੀ ਤੇਰੇ ਹੱਥ, ਦਰਬਾਰ ਤੇਰੀ ਮੁੱਠ ਵਿਚ ਹੁਕਮ ਤੇਰਾ, ਜ਼ੋਰ ਤੇਰਾ, ਹੁੰਦੇ-ਅਖਤਿਆਰ ਤੇਰੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ