ਨਾ ਭਲੇ ਵਿੱਚ ਹੋਣਾ ਨਾ ਬੁਰੇ ਵਿੱਚ

- (ਆਪਣੇ ਆਪ ਵਿੱਚ ਮਸਤ ਰਹਿਣਾ, ਕਿਸੇ ਦੀ ਚੰਗੀ ਮੰਦੀ ਵਿੱਚ ਸ਼ਾਮਲ ਨਾ ਹੋਣਾ)

ਉਹ ਭਲਾ ਸਾਂਈ ਲੋਕ ਹੈ । ਸਦਾ ਆਪਣੇ ਆਪ ਵਿੱਚ ਮਸਤ ਰਹਿੰਦਾ ਹੈ । ਨਾ ਕਿਸੇ ਦੇ ਭਲੇ ਵਿੱਚ ਹੈ ਨਾ ਬੁਰੇ ਵਿੱਚ।

ਸ਼ੇਅਰ ਕਰੋ

📝 ਸੋਧ ਲਈ ਭੇਜੋ