ਨ ਜੀਉਂਦਿਆਂ ਵਿੱਚ ਨ ਮੋਇਆਂ ਵਿੱਚ

- (ਬੁਰਾ ਹਾਲ ਹੋਣਾ)

ਭਰਾ, ਤੇਰੇ ਆਉਣ ਨਾਲ ਮੈਂ ਰਾਜ਼ੀ ਵੀ ਹੋ ਗਈ ਤੇ ਖ਼ੁਸ਼ ਵੀ ਬਾਕੀ ਤੇ ਮੈਂ ਜਾਣਾ ਜਾਂ ਮੇਰਾ ਰਾਮ ਜਾਣੇ । ਬਸ, ਨ ਜੀਉਂਦਿਆਂ ਵਿੱਚ ਨ ਮੋਇਆਂ ਵਿੱਚ ।
 

ਸ਼ੇਅਰ ਕਰੋ

📝 ਸੋਧ ਲਈ ਭੇਜੋ