ਨਾਚ ਨਚਾਣਾ

- (ਆਪਣੇ ਇਸ਼ਾਰੇ ਤੇ ਤੋਰਨਾ, ਤੰਗ ਕਰਨਾ)

'ਕਾਮ ਦੀਆਂ ਪਰਬਲ ਲਹਿਰਾਂ ਜਦ ਆਵਨ, ਗਿਆਨੀ ਨੂੰ ਵੀ ਨਾਚ ਨਚਾਵਨ' ਬੜੇ ਬੜੇ ਰਿਸ਼ੀ ਮੁਨੀ ਇਸ ਕਾਮ ਨੇ ਜ਼ੋਰ ਕੀਤੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ