ਨਾਹੱਕ ਦੀ ਕੌਡੀ ਵੱਲ ਥੁੱਕਨਾ ਵੀ ਨਾ

- (ਪਰਾਇਆ ਮਾਲ ਪ੍ਰਾਪਤ ਕਰਨ ਲਈ ਰਤਾ ਭੀ ਇੱਛਾ ਪੈਦਾ ਨਾਹ ਹੋਣੀ)

ਬੜੇ ਬੜੇ ਸੰਜਮੀ ਤੇ ਸੰਤੋਖੀ ਜਿਨ੍ਹਾਂ ਨੇ ਨਾਹੱਕ ਦੀ ਕੌਡੀ ਵੱਲ ਕਦੀ ਥੁੱਕਿਆ ਨਹੀਂ ਸੀ, ਉਨ੍ਹਾਂ ਦੇ ਮੂੰਹਾਂ ਵਿੱਚ ਵੀ ਪਾਣੀ ਭਰ ਆਇਆ ਤੇ ਉਨ੍ਹਾਂ ਨੇ ਵੀ ਕਾਜ਼ੀ ਲਈ ਮੁਫ਼ਤ ਦੀ ਸ਼ਰਾਬ ਨੂੰ ਹਲਾਲ ਸਮਝ ਲਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ