ਨਾਲ ਹੋਣਾ

- (ਕਿਸੇ ਨੂੰ ਦੁੱਖ ਵਾਪਰਨਾ, ਜੀਵਨ ਵਿੱਚ ਦੁੱਖਾਂ ਦੀ ਬਹੁਲਤਾ ਹੋਣੀ)

ਸਾਡੀ ਏਸੇ ਤਰ੍ਹਾਂ ਈ ਲਿਖੀ ਸੀ, ਪਈ ਦੁੱਖਾਂ ਦਾ ਜੀਉਣਾਂ ਜੀਵੀਏ ਤੇ ਰੁਲ ਖੁਲ ਕੇ ਜਾਨ ਖਪਾਈਏ, ਜਿਹੜੀ ਮੇਰੇ ਨਾਲ ਹੁੰਦੀ ਏ, ਪਰਮਾਤਮਾਂ ਦੂਤੀ ਦੁਸ਼ਮਣ ਨਾਲ ਨਾ ਕਰੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ