ਨਾਮ ਮਾਤਰ

- (ਐਵੇਂ ਕਹਿਣ ਨੂੰ ਹੀ, ਬਹੁਤ ਹੀ ਥੋੜ੍ਹਾ ਜਿਹਾ)

ਸਰਮਾਇਆ ਦੇਸ ਦੇ ਅੰਦਰ ਹੀ ਮੌਜੂਦ ਹੈ। ਸਰਮਾਏਦਾਰਾਂ ਨੇ ਆਖ਼ਰ ਇਥੋਂ ਹੀ ਕੱਠਾ ਕੀਤਾ ਹੈ। ਹਰ ਮੁਲਕ ਦੀ ਹਕੂਮਤ ਆਪਣੇ ਦੇਸ ਦੇ ਭਲੇ ਲਈ ਜਦੋਂ ਚਾਹੇ ਇਸ ਨੂੰ ਵਰਤ ਸਕਦੀ ਹੈ । ਬੜੀ ਗੱਲ ਹੋਵੇ ਤਾਂ ਇਸ ਸਰਮਾਏ ਉੱਤੇ ਨਾਮ ਮਾਤਰ ਸੂਦ ਇਸ ਦੇ ਮਾਲਕ ਨੂੰ ਦਿੱਤਾ ਜਾ ਸਕਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ