ਨਾਮ ਪੈਦਾ ਕਰਨਾ

- (ਸ਼ੋਭਾ ਖੱਟਣੀ)

ਪ੍ਰਭਾ ਦੀ ਤਿੱਖੀ ਬੁੱਧੀ, ਮਿਹਨਤੀ ਆਦਤਾਂ ਤੇ ਚੰਗੇ ਸੁਭਾ ਨੇ ਏਥੇ ਵੀ ਨਾਮ ਪੈਦਾ ਕਰ ਲਿਆ। ਕੁੜੀਆਂ ਦੀ ਪਿਆਰੀ, ਹੈੱਡਮਾਸਟਰ ਦੀ ਸਹਾਇਕ ਤੇ ਸਕੂਲ ਦਾ ਸ਼ਿੰਗਾਰ ਬਣ ਗਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ