ਨਾਂ ਦੀ ਸਹੁੰ ਖਾਣਾ

- (ਜਿਸ ਦੇ ਨਾਂ ਦੀ ਸਹੁੰ ਖਾਧੀ ਜਾਏ ਉਸ ਨੂੰ ਬੜਾ ਪਵਿੱਤਰ ਜਾਂ ਬੜਾ ਪਿਆਰਾ ਸਮਝਿਆ ਜਾਂਦਾ ਹੈ)

ਸ਼ਾਮ ਸ਼ਾਹ :- ਅਨੰਤ ਰਾਮ ਆਦਮੀ ਤੇ ਖਰਾ ਏ।
ਗਜਣ ਸਿੰਘ :- ਖਰੇ ਜਿਹਾ ਖਰਾ ! ਸ਼ਾਹ ਜੀ, ਲੋਕ ਤੇ ਉਹਦੇ ਨਾਂ ਦੀ ਸਹੁੰ ਖਾਂਦੇ ਨੇ, ਸ਼ਰੀਫਾਂ ਦਾ ਸ਼ਰੀਫ ਏ ; ਬੜਾ ਸਾਊ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ