ਨਾਂ ਗਿਨੌਣਾ

- (ਕਹਿਣ ਮਾਤ੍ਰ ਹੀ)

ਉੱਥੇ ਤੇ ਵੱਡਿਆਂ ਵੱਡਿਆਂ ਦੀ ਪੁੱਛ ਹੈ। ਅਸੀਂ ਵੀ ਜਾ ਕੇ ਖੜ੍ਹੇ ਹੋ ਜਾਵਾਂਗੇ, ਐਂਵੇਂ ਨਾਂ ਗਿਨੌਣ ਜੋਗੇ। ਨਾ ਅਸਾਂ ਕੁਝ ਸਵਾਰਨਾ ਹੈ, ਨਾ ਸਾਡੀ ਕੋਈ ਪੁੱਛ ਹੋਣੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ