ਨਾਂ ਕੱਢਣਾ

- (ਮਸ਼ਹੂਰ ਹੋਣਾ ਜਾਂ ਬਦਨਾਮ ਹੋਣਾ)

ਜੇ ਇਹੋ ਤੇਰੇ ਚਾਲੇ ਰਹੇ ਤਾਂ ਤੂੰ ਸਾਰੇ ਖਾਨਦਾਨ ਦਾ ਨਾਂ ਕੱਢੇਂਗਾ। ਤੂੰ ਸਾਡੀ ਇੱਜ਼ਤ ਨੂੰ ਮਿੱਟੀ ਵਿੱਚ ਰੋਲ ਦੇਣਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ