ਨਾਂ ਕਰਾਣਾ

- (ਗਿਣਤੀ ਵਿੱਚ ਆਉਣਾ, ਨਾਂ ਮਾਤਰ ਕੰਮ ਕਰ ਕੇ ਗਿਣਤੀ ਵਿੱਚ ਆ ਜਾਣਾ)

ਸ਼ਕੁੰਤਲਾ : ਹੁਣ ਮੈਨੂੰ ਘਰ ਜਾ ਕੇ ਅਜਿਹਾ ਪੁਰਾਣਾ ਸਰਾਣਾ ਕੋਈ ਇਨ੍ਹਾਂ ਨੂੰ ਭੇਜਣਾ ਪਵੇਗਾ।'
ਮਹਿੰਦਰ : ਤੂੰ ਨਾ ਭੇਜੀਂ ਖਾਂ। ਕੋਈ ਨਾਂ ਕਰਾਣਾ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ