ਨਾਂ ਲੱਗਣਾ

- (ਕੋਈ ਦੋਸ਼ ਕਿਸੇ ਦੇ ਮੱਥੇ ਲੱਗਣਾ)

ਨਹੀਂ ਮਾਤਾ ਜੀ, ਕਿਤਾਬ ਪਾੜੀ ਅਮਰਜੀਤ ਨੇ ਸੀ ਪਰ ਨਾਂ ਮੇਰਾ ਲੱਗ ਗਿਆ। ਮੈਂ ਤੇ ਕੇਵਲ ਮੂਰਤਾਂ ਦੇਖੀਆਂ ਤੇ ਕਿਤਾਬ ਉੱਥੇ ਦੀ ਉੱਥੇ ਹੀ ਰੱਖ ਦਿੱਤੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ