ਨਾਂ ਨਾਹ ਲੈਣਾ

- (ਉੱਕਾ ਹੀ ਇਨਕਾਰ ਕਰੀ ਜਾਣਾ)

ਉੱਧਰ ਮਾਲਕਣ ਸੀ ਕਿ ਅੰਗੀਠੀ ਨੂੰ ਮੁਰੰਮਤ ਕਰਾ ਦੇਣ ਦਾ ਨਾਂ ਨਹੀਂ ਸੀ ਲੈਂਦੀ। 'ਤੁਸਾਂ ਕੀਹ ਕਰਨੀ ਏ ਅੰਗੀਠੀ ਬਣਵਾ ਕੇ, ਮਾਲਕਣ ਨੇ ਅੱਜ ਉਸ ਦੇ ਜਿੱਦ ਕਰਨ ਤੇ ਆਖਿਆ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ