ਨਾਂ ਨਮੂਜ਼ ਡੋਬ ਦੇਣਾ

- (ਪਤ ਆਬਰੋ ਗਵਾ ਦੇਣੀ)

"ਮਰਨੀਂ ਏਂ ਤੇ ਮਰ" ਰਾਇ ਸਾਹਿਬ ਤਲਮੱਲਾ ਕੇ (ਧਰਮ ਪਤਨੀ ਅੱਗੇ) ਬੋਲੇ, "ਜਾ ਚਲੀ ਜਾ ਤੂੰ ਵੀ ਉਸੇ ਪਾਸੇ ਜੇ ਤੈਨੂੰ ਬਹੁਤਾ ਹੇਜ ਏ ਪੁੱਤਰ ਦਾ। ਮੇਰਾ ਨਾਂ-ਨਮੂਜ ਉਸ ਨੇ ਡੋਬ ਦਿੱਤਾ- ਮੇਰੀ ਕੀਤੀ ਕਤਰੀ ਤੇ ਸੁਆਹ ਪਾ ਦਿੱਤੀ ਸੂ । ਕੱਲ੍ਹ ਮਰਦਾ, ਅੱਜ ਮਰੇ ਮੇਰੀ ਵੱਲੋਂ।"

ਸ਼ੇਅਰ ਕਰੋ

📝 ਸੋਧ ਲਈ ਭੇਜੋ