ਨਾਂ ਰੋਸ਼ਨ ਹੋਣਾ

- (ਮਸ਼ਹੂਰ ਹੋਣਾ)

ਜਮਾਤ ਵਿੱਚੋਂ ਅੱਵਲ ਰਹਿ ਕੇ ਤੇ ਵਜ਼ੀਫਾ ਪ੍ਰਾਪਤ ਕਰ ਕੇ ਉਸ ਨੇ ਆਪਣਾ ਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਸਾਨੂੰ ਪੂਰੀ ਆਸ ਹੈ ਕਿ ਕਿਸੇ ਦਿਨ ਉਹ ਪਿੰਡ ਦਾ ਨਾਂ ਕੱਢੇਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ