ਨਾਂਵਾਂ ਨੂੰ ਚਮਕਾਉਣਾ

- (ਸੋਭਾ ਦੇਣੀ)

ਬੋਧੀ ਕਲਾਕਾਰਾਂ ਦੀ ਕ੍ਰਿਤ ਅੱਜ ਹਜ਼ਾਰਾਂ ਵਰ੍ਹੇ ਬਾਅਦ ਵੀ ਸਾਡੇ ਪਹਾੜਾਂ ਦੀਆਂ ਗੁਫਾਵਾਂ ਵਿੱਚ ਮੌਜੂਦ ਹੈ ਜਿਹੜੀ ਉਨ੍ਹਾਂ ਦੇ ਨਾਵਾਂ ਨੂੰ ਦੁਨੀਆਂ ਦੇ ਇੱਕ ਸਿਰੇ ਤੋਂ ਲੈ ਕੇ ਦੂਜੇ ਤੀਕ ਚਮਕਾ ਰਹੀ ਹੈ।
 

ਸ਼ੇਅਰ ਕਰੋ

📝 ਸੋਧ ਲਈ ਭੇਜੋ