ਨਾਤੇ ਲੜਾਣਾ

- (ਬਿਨਾਂ ਸੋਚੇ ਸਮਝੇ ਨਾਤਾ ਕਰ ਛੱਡਣਾ)

ਬਾਲ ਅਜੇ ਜੰਮਦਾ ਈ ਏ ਤੇ ਮਾਵਾਂ ਨਾਤੇ ਲੜਾ ਛੱਡਦੀਆਂ ਨੇ। ਸਾਡੇ ਪਿੰਡ ਵਿੱਚ ਈ ਕਈ ਵਿਆਹ ਹੋਏ ਨੇ, ਦੋ ਦੋ ਚਾਰ ਚਾਰ ਵਰ੍ਹਿਆਂ ਦੀਆਂ ਕੁੜੀਆਂ ਦੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ