ਨੱਚ ਪੈਣਾ

- (ਰੌਲਾ ਪਾ ਦੇਣਾ, ਨਿਝਕ ਹੋ ਕੇ ਕੁਝ ਕਰਨਾ)

ਤੂੰ ਧਰਮੀ ਜਹੇ ਪਖੰਡਿਆਂ ਦੀ, ਜੋ ਲਟ ਤਕਨੈ ਤੇ ਨੱਚ ਪੈਨੈ। ਕਿਰਸਾਨ ਨੂੰ ਪੀਂਦਿਆਂ ਆਪਣੀ ਰਤ ਦੇ ਘੁਟ ਤਕਨੈਂ ਤਾਂ ਨੱਚ ਪੈਨੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ