ਨਾਢੂ ਖਾਂ

- (ਵੱਡਾ ਚੌਧਰੀ ਬਣਨਾ, ਹੈਂਕੜੀ)

ਕਹੀ ਜ਼ਮਾਨੇ ਨੂੰ ਅੱਗ ਲੱਗ ਗਈ ਜੇ ! ਜਿਹਦੇ ਵੱਲ ਵੇਖੋ, ਨਾਢੂ ਖਾਂ ਹੀ ਬਣਿਆਂ ਫਿਰਦਾ ਏ। ਇਸ ਨੌਕਰ ਨੂੰ, ਭੁੱਖੇ ਮਰਦੇ ਨੂੰ ਰੱਜਵਾਂ ਟੁੱਕ ਦਿੱਤਾ ਸੀ ਤੇ ਹੁਣ ਨੱਕ ਤੇ ਮੱਖੀ ਨਹੀਂ ਬਹਿਣ ਦੇਂਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ