ਨਦੀ ਉਮਡਣੀ

- (ਹੜ੍ਹ ਆ ਜਾਣਾ)

ਜਦ ਅਚਾਨਕ ਹੀ ਇਸ ਦੇ ਪਿਆਰ ਦਾ ਨਵਾਂ ਮਾਤਰ ਉਸ ਦੇ ਸਾਹਮਣੇ ਆਉਂਦਾ ਹੈ ਤਾਂ ਉਸ਼ਾ 'ਪਤੀ-ਪਿਆਰ' ਦੀ ਭੁੱਖ ਨੂੰ ਮਿਟਾਣ ਲਈ 'ਵੀਰ ਪਿਆਰ' ਨੂੰ ਅਪਨਾਉਣਾ ਸ਼ੁਰੂ ਕਰ ਦੇਂਦੀ ਹੈ ਤੇ ਜਿਉਂ ਜਿਉਂ ਪਤੀ-ਪਿਆਰ ਦਾ ਸੋਮਾ ਸੁੱਕਦਾ ਗਿਆ, ਤਿਉਂ ਤਿਉਂ ਵੀਰ-ਪਿਆਰ ਦੀ ਨਦੀ ਉਮਡਦੀ ਆਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ