ਨਗਾਰੇ ਦੀ ਚੋਟ ਨਾਲ ਆਖਣਾ

- (ਵੱਜ ਵਜਾ ਕੇ ਕਹਿਣਾ)

ਹੁਣ ਸਰਕਾਰ ਨਗਾਰੇ ਦੀ ਚੋਟ ਨਾਲ ਕਹਿ ਰਹੀ ਹੈ ਕਿ ਥੋੜੇ ਸਮੇਂ ਵਿਚ ਹੀ ਸਾਰੇ ਕਾਰਖਾਨੇ ਆਦਿ ਕੌਮੀ ਮਾਲਕੀਅਤ ਬਣਾ ਦਿੱਤੇ ਜਾਣਗੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ