ਨਹਿਲੇ ਉੱਤੇ ਦਹਿਲਾ ਮਾਰਨਾ

- (ਅਜਿਹੀ ਚਾਲ ਚਲਣੀ ਜੋ ਵਿਰੋਧੀ ਦੀ ਚਾਲ ਨੂੰ ਮਾਤ ਕਰ ਦੇਵੇ)

ਜਾਂਦੀ ਵਾਰੀ ਉਸਤਾਦ ਹੋਰਾਂ 'ਇੰਟਰਵਿਊ ਦਾ ਆਖ਼ਰੀ ਦਾਅ ਦੱਸਦਿਆਂ ਕਿਹਾ, ਕਈ ਵਾਰੀ ਉਹ ਅਜੀਬ ਜਿਹੇ ਊਟ-ਪਟਾਂਗ ਸਵਾਲ ਕਰਨਗੇ । ਘਬਰਾਣਾ ਨਹੀਂ । ਉਸੇ ਤਰ੍ਹਾਂ ਨਹਿਲੇ ਉੱਤੇ ਦਹਿਲਾ ਮਾਰਦੇ ਚਲੇ ਜਾਣਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ