ਸੱਸ ਨੇ ਵਿਧਵਾ ਹੋ ਚੁੱਕੀ ਨੂੰਹ ਨੂੰ ਕਿਹਾ—ਨੀ ਹੋਣੀਏ ! ਨੀ ਜਣਦਿਆਂ ਖਾਣੀਏ । ਨੀ ਨਿੱਜ ਆਉਂਦੀਓਂ, ਨਿੱਜ ਮੇਰੀ ਨੂੰਹ ਕਹਾਉਂਦੀਓਂ, ਨੀ ਨਿੱਜ ਇਥੇ ਪੈਰ ਪਾਉਂਦੀਓ ! ਨੀ ਮੇਰਾ ਘਰ ਉਜਾੜ ਦਿੱਤਾ ਤੂੰ ਚੰਦੀਏ; ਨਹਿਸ਼ ਪੈੜੇ ਵਾਲੀਏ! ਤੂੰ ਆਉਂਦੀ ਮੇਰੇ ਪੁੱਤ ਤੇ ਭਾਰੀ ਪਈਓਂ, ਨੀ ਤੂੰ ਤਾਂ ਹੋਣੀ ਏਂ, ਮੇਰੇ ਪੁੱਤਰ ਨੂੰ ਖਾਧਾ ਈ ।
ਸ਼ੇਅਰ ਕਰੋ