ਨਹੁੰ ਅੜਨਾ

- (ਵੱਸ ਚੱਲਣਾ)

ਮੈਂ ਰਾਮ ਨੂੰ ਨੌਕਰੀ 'ਤੇ ਲਾਉਣ ਦੀ ਪੂਰੀ ਕੋਸ਼ਸ਼ ਕਰ ਰਿਹਾ ਹਾਂ। ਜੇ ਕਿਤੇ ਮੇਰਾ ਨਹੁੰ ਅੜ ਗਿਆ, ਤਾਂ ਕੰਮ ਜਲਦੀ ਬਣ ਜਾਵੇਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ