ਨਹੁੰਆਂ ਤੀਕਰ ਜ਼ੋਰ ਲਾਣਾ

- (ਸਾਰਾ ਜ਼ੋਰ ਲਾਣਾ)

ਚਲੋ ਕੰਮ ਨਹੀਂ ਹੋਇਆ ਨਾ ਸਹੀ। ਸਾਨੂੰ ਅਰਮਾਨ ਨਹੀਂ ਰਹਿ ਗਿਆ । ਪੂਰਾ ਨਹੁੰਆਂ ਤੀਕਰ ਅਸਾਂ ਜ਼ੋਰ ਲਾ ਲਿਆ ਹੈ। ਅੱਗੋਂ ਕਿਸਮਤ ਦੇ ਵੱਸ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ