ਨਹੁੰ ਮਾਸ ਦਾ ਰਿਸ਼ਤਾ ਹੋਣਾ

- (ਅਜੇਹਾ ਸੰਬੰਧ ਹੋਣਾ ਜੋ ਟੁੱਟਣ ਯੋਗ ਨਾ ਹੋਵੇ)

ਹਿੰਦੂ-ਸਿੱਖ ਦਾ ਰਿਸ਼ਤਾ ਨਹੁੰ ਮਾਸ ਦਾ ਰਿਸ਼ਤਾ ਹੈ, ਇਨ੍ਹਾਂ ਵਿੱਚ ਨਾ ਫੁਟ ਪੈ ਸਕਦੀ ਹੈ, ਨਾ ਪਾਈ ਜਾ ਸਕਦੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ