ਨਹੁੰ ਤੱਤਾ ਹੋਣਾ

- (ਕੋਈ ਰਤਾ ਭਰ ਸਰੀਰਕ ਤਕਲੀਫ਼ ਹੋਣੀ)

ਵਿਚਾਰੀ ਰੁਕਮਣ ਭੈਣ ਅੱਧੀ ਅੱਧੀ ਰਾਤ ਪਾਕੇ ਜਾਂਦੀ ਹੈ ਰੋਜ । ਰਤਾ ਕੁ ਨਹੁੰ ਤੱਤਾ ਹੋਵੇ ਤੇ ਸਿਰ ਤੇ ਹੁੰਦੀ ਏ ਖੜੋਤੀ ਹੋਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ