ਨੈਨ ਉਲਝਣੇ

- (ਪਿਆਰ ਪੈਣਾ)

ਆਪਣੇ ਆਪ ਨੂੰ ਧੋਖਾ ਨਾ ਦੇ । ਇਕ ਸੁਸ਼ੀਲ ਔਰਤ ਦੀਆਂ ਅੱਖੀਆਂ ਤੇ ਮਸਤ ਹੋ ਜਾਣਾ ਅਰ ਫਿਰ ਆਪਣੇ ਆਪ ਨੂੰ ਧੋਖਾ ਦੇਣ ਲਈ ਕੁਝ ਗੱਲਾਂ ਘੜਨੀਆਂ ! ਇਹ ਠੀਕ ਨਹੀਂ । ਲੋਕੀਂ ਸੱਚ ਕਹਿੰਦੇ ਹਨ 'ਰਾਮ ਕਰੇ, ਕਹੀਂ ਨੈਨ ਨਾ ਉਲਝੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ