ਨੱਕ ਬੰਦ ਕਰ ਦੇਣਾ

- (ਕਿਸੇ ਵਧੀਕੀ ਕਰਨ ਤੋਂ ਰੋਕ ਲੈਣਾ)

ਪਿਛਲੇ ਸਾਲ ਦੇ ਧਰਨੇ ਨੇ ਮਾਲਕਾਂ ਦਾ ਨੱਕ ਬੰਦ ਕਰ ਦਿੱਤਾ ਸੀ ਤਾਂ ਜਾ ਕੇ ਉਨ੍ਹਾਂ ਨੇ ਆਪਣਾ ਗਲਤ ਕਦਮ ਵਾਪਸ ਲਿਆ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ